Surprise Me!

ਰੱਬਾ ਇੱਡਾ ਕਹਿਰ! ਇਸ ਨਿੱਕੀ ਜਿਹੀ ਬੱਚੀ 'ਤੇ ਤਾਂ ਰਹਿਮ ਖਾਂਦਾ, ਨਵੇਂ ਸਾਲ 'ਤੇ ਘਰ 'ਚ ਪੈ ਗਏ ਵੈਣ|OneIndia Punjabi

2024-01-01 2 Dailymotion

ਜਿਥੇ ਅੱਜ ਸਾਰੇ ਨਵੇਂ ਸਾਲ ਦੀ ਆਮਦ ਦੀਆਂ ਖੁਸ਼ੀਆਂ ਮਨਾ ਰਹੇ ਹਨ ਉਥੇ ਹੀ ਚੜ੍ਹਦੇ ਸਾਲ ‘ਚ ਮੋਗਾ ਦੇ ਇੱਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਵਿਦੇਸ਼ ਵਿੱਚ ਰਹਿੰਦੇ ਆਪਣੇ ਪੁੱਤਰ ਦੇ ਮੌਤ ਦੀ ਖਬਰ ਸੁਣੀ।ਮੋਗਾ ਦੇ ਬੋਨਾ ਚੌਂਕ ਦੇ ਰਹਿਣ ਵਾਲੇ ਨੌਜਵਾਨ ਕੁਲਦੀਪ ਸਿੰਘ ਦੀ ਕੈਨੇਡਾ ਵਿਚ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਕੁਲਦੀਪ ਸਿੰਘ 2018 ਵਿਚ ਕੈਨੇਡਾ ਗਿਆ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਰਹਿ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਬੁਖਾਰ ਹੋਣ ਕਰਕੇ ਹੌਲੀ-ਹੌਲੀ ਕੁਲਦੀਪ ਦੀ ਸਿਹਤ ਜ਼ਿਆਦਾ ਵਿਗੜ ਗਈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

#canadanews #moganews #kuldeepsingh
~PR.182~

Buy Now on CodeCanyon